ਗਰਮੀ ਦੀਆਂ ਛੁੱਟੀਆਂ ਦੌਰਾਨ ਕਲਾਸਾਂ (Delhi)

On: 10 July, 2007, By: Press Secretary, Location: Delhi

ਦਿੱਲੀ ਸਟੇਟ ਵਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ ਸਕੂਲਾਂ ਦੀ ਲੜੀ ਤਹਿਤ ਵਿਸ਼ੇਸ਼ ਨਿਤਨੇਮ ਸਮਾਗਮ ਕਰਵਾਏ ਗਏ। ੨੧ ਮਈ ਤੋਂ ੧੭ ਜੂਨ ਤੱਕ ਆਯੋਜਿਤ ਇਹ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਵੈਸਟ ਪਟੇਲ ਨਗਰ, ਗੁ: ਸੰਗਤ ਸਾਹਿਬ ਖੰਡੇਵਾਲਾ, ਬਲਜੀਤ ਨਗਰ, ਗੁ: ਅਰਜਨ ਦੇਵ ਸਤਿਸੰਗ ਸਭਾ, ਗੁਰੂ ਅਰਜਨ ਨਗਰ, ਗੁ: ਸ੍ਰੀ ਗੁਰੂ ਸਿੰਘ ਸਭਾ, ਸ਼ਾਦੀਪੁਰ ਆਦਿ ਸਥਾਨਾਂ "ਤੇ ਲਗਾਏ ਗਏ। ਇਸ ਮੌਕੇ  ਬੱਚਿਆਂ ਦੁਆਰਾ ਪਾਠ, ਕੀਰਤਨ, ਅਰਦਾਸ, ਹੁਕਮਨਾਮਾ ਅਤੇ ਸੁਖ ਆਸਣ ਆਦਿ ਦੀ ਸੇਵਾ ਕੀਤੀ ਗਈ। ੨੦੦ ਦੇ ਕਰੀਬ ਬੱਚਿਆਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ।

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help