ਨਸ਼ਾ ਵਿਰੋਧੀ ਮਾਰਚ ਤੇ ਰੈਲੀ

On: 13 April, 2007, By: Press Secretary, Location: Sangrur

ਜ਼ੋਨ ਵਲੋਂ ਸੰਗਰੂਰ ਦੀਆਂ ਵੱਖ-ਵੱਖ ਸੰਸਥਾਵਾਂ ਸਾਇਟੈਫਿਕ ਅਵੇਰਨੈਸ ਐਂਡ ਵੈਲਫੇਅਰ ਸੁਸਾਇਟੀ, ਭਾਈ ਘਨਈਆ ਸੇਵਾ ਦਲ, ਭਲਵਾਨ ਪ੍ਰਤੀਸ਼ੀਲ ਮੰਚ ਤੇ ਓਸ਼ੋ ਯੂਥ ਕਲੱਬ ਨਾਲ ਰਲ ਕੇ ਗੁ: ਨਾਨਕਿਆਣਾ ਸਾਹਿਬ ਤੋਂ ਨਸ਼ਾ ਵਿਰੋਧੀ ਮਾਰਚ ਦਾ ਆਯੋਜਨ ਕੀਤਾ। ਵੱਖ-ਵੱਖ ਪਿੰਡਾਂ ਬਾਲੀਆਂ, ਮੰਗਵਾਲ, ਖੁਰਾਣਾ, ਈਸਵਾਲ, ਭਿੰਡਰਾਂ, ਗਗੜਪੁਰ ਆਦਿ ਤੇ ਸੰਗਰੂਰ ਸ਼ਹਿਰ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਮਾਰੂ ਪ੍ਰਭਾਵਾਂ ਤੋਂ ਸੁਚੇਤ ਕੀਤਾ। ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਗਿ: ਪਿਆਰਾ ਸਿੰਘ, ਸ੍ਰ: ਗੁਰਮੀਤ ਸਿੰਘ ਗਾਗਾ ਨੇ ਮਾਰਚ ਦੌਰਾਨ ਅਨਾਊਂਸਰ ਅਤੇ ਜਾਗੋ ਤੇਰਾਹੀਂ ਲੋਕਾਂ ਨੂੰ ਨਸ਼ੇ ਤਿਆਗਣ ਦੀ ਪ੍ਰੇਰਨਾ ਕੀਤੀ।

Newsletter

Subscribe
Un-Subscribe

Recent News

Helpline

Click here to get Help

Career Guidance

Click here for Career Guidance

Monthly Magazine

Click here to get Help