Historic pics

Moral Education Training Camp 1975

First Gurmat Training Camp at Guru Nank College Moga. Nishan Sahib hosted by Bhai Ardamun     Singh Bagria of Nabha dated 28th Sept. 1975. S. Gurmit Singh Founder President is also in the picture

pics for website1

Historic Student March

Historic Student March 26th January 1976 started from Gujarkhan Complex Model Town     Ludhiana and ended at Punjab Agricultural University Ludhiana. About 5,000 college students  participated. It was led by Five Beloved (ਪੰਜ ਪਿਆਰੇ) under the blessing of Sri Guru Granth Sahib  Ji, S. Gurmit Singh Founder President is camping the Nishan Sahib and gave the lead.

Gurmat Training Camp 30-9-1979  to 4-10-1979

Singh Sahib Gurdial Singh Ajnoha Jathedar Sri Akal Takhat Sahib in the camp at Gurdwara Shaheedan Ludhiana along with S. Gurmit Singh, S. Pratap Singh and S. Baljinder Singh.

ATAM SAMARPAN DIWAS

28-1-1979 at Gujarkhan College Complex ground Model Town Ludhiana. More than 10,000  students from different colleges of Punjab participated the event. This event was organised in  memory of 13 Shaheed Singhs who Saerifred their lives at Sri Amritsar Sakka 1978. Dr. Amrik  Singh (Cheema), V.C. PAU, S. Prakash Singh Badal along with his ministers, educationest are  waiting the arrival of Sri Guru Granth Sahib Ji and sitting listing Gurbani and programe.

Seminar ( ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ)

“Recognise all human being as ow,” on 31st March, 1985 at Punjabi Bhawan Ludhiana organised by ” Sahitkar Sadan”, Guru Gobind Singh Study Circle. Sitting in the dias are S. Gurmit Singh  Deputy Chief Organizer,  Father Kurian, Dr. S.S. (Johal) Vice Chancellor Punjabi University  Patiala, Giani Lal Singh, Molana Hakeem Mohumad Deen.

Orientation Course by Bhai Kahn Singh Nabha Institute in 1999 Dr. Sarup Singh Alag, Dr. Gurbakh Singh USA and S. Jasjit Singh Commissioner Income Tax  are interacting with the participants.

5

ਮਿਤੀ 09-01-1987 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਟੱਡੀ ਸਰਕਲ ਯੁਨਿਟ ਦਾ ਉਦਘਾਟਨੀ ਸਮਾਰੋਹ ਹੋਇਆ।ਡਾ. ਭਗਤ ਸਿੰਘ, ਵੀ.ਸੀ. ਲੈਕਚਰ ਕਰਦੇ ਹੋਏ। ਸਟੇਜ ਤੇ ਸੁਸ਼ੋਭਿਤ ਹਨ ਸ. ਸਰਦਾਰਾ ਸਿੰਘ, ਸ. ਸੁਖਦੇਵ ਸਿੰਘ ( ਸਾਬਕਾ ਵੀ.ਸੀ.), ਸ. ਸੁਖਦੇਵ ਸਿੰਘ ਐਜੂਕੇਸ਼ਨ ਬੋਰਡ, ਸ. ਬਲਜੀਤ ਸਿੰਘ ਸਜਾਦ।ਸਰੋਤਿਆਂ ਵਿਚ ਸ. ਜਤਿੰਦਰਪਾਲ ਸਿੰਘ, ਸ. ਇੰਦਰਪਾਲ ਸਿੰਘ, ਸ. ਹਰਚਰਨਜੀਤ ਸਿੰਘ ‘ਬੱਬ’, ਪ੍ਰੋ. ਜੋਗਿੰਦਰ ਸਿੰਘ, ਸ. ਪ੍ਰਿਥੀ ਸਿੰਘ ਖਾਲਸਾ, ਸ. ਬਲਬੀਰ ਸਿੰਘ ਸ਼ਾਂਤਪੁਰੀ ਤੇ ਹੋਰ ਪਤਵੰਤੇ ਸੱਜਣ।

6 - Copy

22-01-1986 ਨੂੰ ਗੁਰੂ ਨਾਨਕ ਗਰਲਜ਼ ਕਾਲਜ, ਲੁਧਿਆਣਾ ਵਿਖੇ ਹੋਏ ਨਸ਼ਾ ਛੱਡੋਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ. ਸੁਖਦੇਵ ਸਿੰਘ ਸਾਬਕਾ ਵੀ.ਸੀ.। ਸਰੋਤਿਆਂ ਵਿੱਚ ਕਾਲਜ ਦੀਆਂ ਵਿਦਿਆਰਥਣਾਂ, ਪ੍ਰਿੰ. ਸੁਰਜੀਤ ਸਿੰਘ, ਸ. ਜਤਿੰਦਰਪਾਲ ਸਿੰਘ, ਸ. ਗੁਰਮੀਤ ਸਿੰਘ ਤੇ ਹੋਰ।

6

ਮਿਤੀ 09-12-1989 ਨੂੰ ਹੈਦਰਾਵਾਦ ਵਿਖੇ ਹੋਏ Guru Granth Sahib- Message For Universeਸੈਮੀਨਾਰ ਸਮੇਂ ਸਟੇਜ ਤੇ ਖੜ੍ਹੇ ਸ. ਇੰਦਰਜੀਤ ਸਿੰਘ, ਸਟੀਲ ਪੈਲੇਸ, ਸ. ਜਸਪਾਲ ਸਿੰਘ (G.M.,E.C.I.L), ਸ. ਮਹਿੰਦਰ ਸਿੰਘ (G.M.,N.F.C.),ਡਾ. ਮੋਹਨ ਸਿੰਘ (N.G.R.I.), ਡਾ. ਸੁਖਦੇਵ ਸਿੰਘ (Vice Chancellor) ਸ. ਅਵਤਾਰ ਸਿੰਘ ਸਾਥੀ, ਸ. ਗੁਰਮੀਤ ਸਿੰਘ ਅਤੇ ਸ. ਗੁਰਪ੍ਰੀਤ ਸਿੰਘ।

7 - Copy

ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਅਸਥਾਨ ਦਾ ਨੀਂਹ ਪੱਥਰ ਰੱਖਣ ਸਮੇਂ ਬਾਬਾ ਸਰਬਜੋਤ ਸਿੰਘ ਤੇ ਗਿਆਨੀ ਕੇਵਲ ਸਿੰਘ, ਨਾਲ ਖੜ੍ਹੇ ਹਨ ਪ੍ਰਿੰ. ਰਾਮ ਸਿੰਘ, ਸ. ਗੁਰਮੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ।

7

ਗੁਰਮਤਿ ਕਿਆਰੀਆਂ ਵਿੱਚ ਸ਼ਾਮਿਲ ਬੱਚੇ

24 ਵੇਂ ਸਾਲਾਨਾ ਸਮਾਗਮ ਸਮੇਂ 25-10-1996 ਨੂੰ ਸਟੇਜ ਤੇ ਸੁਸ਼ੋਭਿਤ ਹਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ। ਉਨ੍ਹਾਂ ਦੇ ਨਾਲ ਸ. ਰਣਜੀਤ ਸਿੰਘ, ਸ. ਜਤਿੰਦਰਪਾਲ ਸਿੰਘ, ਪ੍ਰਿੰ. ਰਾਮ ਸਿੰਘ, ਸ. ਉਂਕਾਰ ਸਿੰਘ ਮਤੇ ਨੰਗਲ ਬੈਠੇ ਦਿਖਾਈ ਦੇ ਰਹੇ ਹਨ।

9 - Copy

11-05-1997 ਨੂੰ ਯਮੁਨਾਨਗਰ ਵਿਖੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਤਿਤਾਂ ਤੌਂ ਹੋਇਆ ਨੂੰ ਦਸਤਾਰਾਂ ਸਜਾਉਂਦੇ ਹੋਏ।ਨਾਲ ਹਨ ਪ੍ਰਿੰ. ਰਾਮ ਸਿੰਘ, ਸ. ਇੰਦਰਪਾਲ ਸਿੰਘ ਤੇ ਸ. ਮਨਜੀਤ ਸਿੰਘ ਸਟੇਟ ਸਕੱਤਰ ਹਰਿਆਣਾ।

9

23-08-1996 ਨੂੰ ਭਾਈ ਤਾਰੂ ਸਿੰਘ ਦਿਵਸ ਮੌਕੇ 698 ਪਤਿਤ ਨੌਜਵਾਨਾਂ ਨੇ ਦਸਤਰਾਾਂ ਸਜਾਈਆਂ ਤੇ ਜਿਨ੍ਹਾਂ ਵਿਦਿਆਰਥਣਾਂ ਨੇ ਪਤਿਤਾਂ ਨਾਲ ਵਿਆਹ ਨਾ ਕਰਵਾਉਣ ਦਾ ਪ੍ਰਣ ਲਿਆ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ਼ ਕਰਦੇ ਹੋਏ ਪ੍ਰੋ. ਮਨਜੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੰਘ ਸਾਹਿਬਾਨ।

10 - Copy

ਸਿੱਖ ਵਿਦਿਅਕ ਕਾਨਫਰੰਸ ਸਮੇਂ ਮਿਤੀ 08-05-1992 ਨੂੰ ਪਟਿਆਲਾ ਵਿਖੇ ਸਿੱਖ ਬੁੱਕ ਸੈਂਟਰ ਵਲੋਂ ਲਗਾਈ ਪ੍ਰਦਰਸ਼ਨੀ ਦੇਖਦੇ ਹੋਏ, ਸ. ਗੁਰਚਰਨ ਸਿੰਘ ਟੌਹੜਾ। ਨਾਲ ਸ. ਗੁਰਮੀਤ ਸਿੰਘ, ਸ. ਜਤਿੰਦਰਪਾਲ ਸਿੰਘ ਅਤੇ ਡਾ. ਰਵੀ ਭੂਸ਼ਣ ਦਿਖਾਈ ਦੇ ਰਹੇ ਹਨ।

10

16 ਜੂਨ 1994 ਨੂੰ ਵਿਸਮਾਦ ਨਾਦ ਬਾਰੇ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਵਿਖੇ ਹੋਈ ਗੋਸ਼ਟੀ ‘ ਚ ਪ੍ਰਿੰ. ਰਾਮ ਸਿੰਘ ਚੀਫ਼ ਆਰਗੇਨਾਈਜ਼ਰ ਆਪਣੇ ਵਿਚਾਰ ਪੇਸ਼ ਕਰਦੇ ਹੋਏ। ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ, ਸ. ਮਨਜੀਤ ਸਿੰਘ ਕਲਕੱਤਾ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਗੁਰਮੀਤ ਸਿੰਘ ਚੀਫ਼ ਸਕੱਤਰ, ਸ. ਜਤਿੰਦਰਪਾਲ ਸਿੰਘ ਡਿਪਟੀ ਚੀਫ਼ ਆਰਗੇਨਾਈਜਰ, ਪ੍ਰੋ. ਬਲਵਿੰਦਰਪਾਲ ਸਿੰਘ ਤੇ ਹੋਰ ਪਤਵੰਤੇ ਵਿਦਵਾਨ ਗਰੁੱਪ ਫੋਟੋ ‘ਚ।

6july

22-09-1995 ਨੂੰ ਕੌਮਾਂਤਰੀ ਸਿੱਖ ਯੁਵਕ ਕਾਨਫਰੰਸ ਵਿਚ ਲੈਕਚਰ ਕਰਦੇ ਹੋਏ ਵੱਖ ਵੱਖ ਬੁਲਾਰੇ ਸ. ਗੁਰਚਰਨ ਸਿੰਘ ਟੌਹੜਾ, ਸ. ਮਨਜੀਤ ਸਿੰਘ ਕਲਕੱਤਾ, ਡਾ. ਜਸਵੰਤ ਸਿੰਘ ਨੇਕੀ, ਡਾ. ਖੇਮ ਸਿੰਘ (ਸਾਬਕਾ ਵੀ.ਸੀ.) ਸਟੇਜ ਤੇ ਸੁਸ਼ੋਭਿਤ ਹਨ। ਹੇਠਾਂ ਡੈਲੀਗੇਟ ਸਾਹਿਬਾਨ।

ਲਖਨਊ ਵਿਖੇ 28-4-1996 ਨੂੰ ਬੇਬੇ ਨਾਨਕੀ ਸਿਲਾਈ ਕੇਂਦਰ ਵੱਲੋਂ ਹੋਏ ਸਿਲਾਈ ਮਸ਼ੀਨ ਵਿਤਰਣ ਸਮਾਰੋਹ ਦਾ ਦ੍ਰਿਸ਼।

12

25-02-1995 ਨੂੰ ਗੁਰਬਾਣੀ ਖੋਜ ਵਿਚਾਰ ਤੇ ਸੰਚਾਰ ਕੇਂਦਰ ਵਲੋਂ “ ਸ੍ਰੀ ਗੁਰੂ ਗ੍ਰੰਥ ਸਾਹਿਬ- ਸਰਬਕਾਲੀ ਤੋਂ ਵਿਸ਼ਵ ਵਿਆਪੀ ਸੰਦੇਸ਼” ਸੈਮੀਨਾਰ ਵਿੱਚ ਸ਼ਾਮਿਲ ਹੋਏ ਪਤਵੰਤੇ ਸੱਜਣ ਤੇ ਸੰਗਤਾਂ ਦੀ ਇੱਕ ਝਲਕ।

13 - Copy

ਗੁਰਬਾਣੀ ਖੋਜ ਵਿਚਾਰ ਤੇ ਸੰਚਾਰ ਕੇਂਦਰ ਵੱਲੋਂ 15-12-1995 ਨੂੰ “ਸਿੱਖ ਸਿਧਾਂਤ ਤੇ ਸਰੂਪ ਨੂੰ ਦਰਪੇਸ਼ ਚੁਣੌਤੀਆਂ ” ਵਿਸ਼ੇ ਤੇ ਕਰਵਾਈ ਗਈ ਵਿਚਾਰ ਗੋਸ਼ਟੀ ‘ਚ ਲੈਕਚਰ ਕਰਦੇ ਹੋਏ, ਸ. ਜਤਿੰਦਰਪਾਲ ਸਿੰਘ ਡਿਪਟੀ ਆਰਗੇਨਾਈਜ਼ਰ। ਸਟੇਜ ਤੇ ਸੁਸ਼ੋਭਿਤ ਹਨ ਪ੍ਰਿੰ. ਸੁਰਜੀਤ ਸਿੰਘ, ਸ. ਜੋਗਿੰਦਰ ਸਿੰਘ, ਸਪੋਕਸਮੈਨ, ਪ੍ਰ੍ਰਿੰ. ਰਾਮ ਸਿੰਘ, ਗਿਆਨੀ ਕੇਵਲ ਸਿੰਘ ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਡਾ. ਖੜਕ ਸਿੰਘ, ਸ. ਗੁਰਤੇਜ ਸਿੰਘ ਆਈ.ਏ. ਐਸ., ਸ. ਸੁਖਦੇਵ ਸਿੰਘ (ਸਾਬਕਾ ਵੀ.ਸੀ.) ਤੇ ਪ੍ਰੋ. ਸੂਬਾ ਸਿੰਘ, ਅੰਮ੍ਰਿਤਸਰ।

14 - Copy

ਸਾਹਿਤਕਾਰ ਸਦਨ ਵੱਲੋਂ ਕੇਂਦਰੀ ਦਫ਼ਤਰ ਵਿਖੇ 19-04-1997 ਨੂੰ ‘ਮਹਾਰਾਜ ਪੁਰਸਕਾਰ ਸਮਾਗਮ’ ਦਾ ਆਯੋਜਨ ਕੀਤਾ ਗਿਆ। ਸਟੇਜ ਤੇ ਸੁਸ਼ੋਭਿਤ ਹਨ ਗਿਆਨੀ ਭਗਵਾਨ ਸਿੰਘ, ਗਿਆਨੀ ਬਲਵੰਤ ਸਿੰਘ ਕੋਠਾ ਗੁਰੂ, ਸ. ਗੁਰਮੀਤ ਸਿੰਘ ਚੀਫ਼ ਸਕੱਤਰ, ਸ. ਬਲਵਿੰਦਰ ਸਿੰਘ ਕਾਨ੍ਹਪੁਰ ਪ੍ਰਧਾਨ ਸਾਹਿਤਕਾਰ ਸਦਨ, ਪ੍ਰਿੰ. ਰਾਮ ਸਿੰਘ ਚੀਫ਼ ਆਰਗੇਨਾਈਜ਼ਰ, ਪ੍ਰਿੰ. ਅਨੂਪ ਕੌਰ ਤੇ ਮੇਜਰ ਗੁਰਮੁਖ ਸਿੰਘ, ਹੇਠਾਂ ਸਮਾਗਮ ਵਿਚ ਸ਼ਾਮਲ ਹੋਏ। ਗਿਆਨੀ ਬਲਵੰਤ ਸਿੰਘ ਨੂਰ, ਪ੍ਰਿੰ. ਸੁਰਜੀਤ ਸਿੰਘ, ਡਾ. ਅਜੀਤ ਸਿੰਘ ਸਿੱਕਾ, ਡਾ. ਚਰਨਕਮਲ ਸਿੰਘ ਤੇ ਹੋਰ ਪਤਵੰਤੇ।

14

ਗੁਰਮਤਿ ਟ੍ਰੇਨਿੰਗ ਕੈਂਪ ‘ਚ ਸ਼ਾਮਿਲ ਕੈਂਪਰਜ਼।

15 - Copy

ਸਪੋਰਟਸ ਵਿੰਗ ਵਲੋਂ 22-8-1995 ਨੂੰ ਲੁਧਿਆਣਾ ਵਿਖੇ ਆਯੋਜਿਤ ਹੋਈ ‘ਸਰਬੱਤ ਦੇ ਭਲੇ ਦੀ ਦੌੜ’ ਦਾ ਇੱਕ ਦ੍ਰਿਸ਼।

15

1997 ਤੋਂ 2007 ਤੱਕ ਸਮਾਗਮਾਂ ਵਿੱਚ ਸ਼ਾਮਿਲ ਹੋਈਆਂ ਕੁਝ ਪ੍ਰਮੁੱਖ ਪੰਥਕ ਸ਼ਖਸੀਅਤਾਂ।

16 - Copy

Leave a Reply

Your email address will not be published. Required fields are marked *

Categories