Guru Gobind Singh Study Circle
Educational social religious, literary and cultural services
1. ਲੋੜਵੰਦ ਵਿਦਿਆਰਥੀਆਂ ਲਈ ਫੀਸ ਦਾ ਪ੍ਰਬੰਧ ਕਰਨਾ
2. ਲੋੜਵੰਦ ਮਰੀਜਾਂ ਦਾ ਇਲਾਜ ਅਤੇ ਦਵਾਈ ਦਾ ਪ੍ਰਬੰਧ ਕਰਨਾ
3. ਕਿਰਤ ਤੋਂ ਅਸਮਰੱਥ ਵਿਅਕਤੀਆਂ ਲਈ ਰਾਸ਼ਣ ਦਾ ਪ੍ਰਬੰਧ ਕਰਨਾ
4. ਲੋੜਵੰਦ ਬੱਚੀ ਦੇ ਵਿਆਹ ਤੇ ਬਰਾਤੀਆਂ ਦੀ ਰੋਟੀ ਦਾ ਪ੍ਰਬੰਧ
5. ਪਰਿਵਾਰ ਵਿਚ ਕਮਾਉਣ ਯੋਗ ਨਾ ਹੋਣ ਤੇ ਮਕਾਨ ਦੀ ਛੱਤ ਦਾ ਪ੍ਰਬੰਧ ਕਰਨਾ
6. ਮਰੀਜਾਂ ਲਈ ਖੂਨ ਦਾ ਪ੍ਰਬੰਧ ਕਰਨਾ
7. ਸੰਸਕਾਰ ਦੇ ਲੱਕੜਾਂ ਅਤੇ ਭੋਗ ਦੇ ਲਈ ਲੰਗਰ ਦਾ ਪ੍ਰਬੰਧ ਕਰਨਾ
8. ਕਿਰਤ ਸ਼ੁਰੂ ਕਰਨ ਲਈ ਲੋੜੀਂਦੇ ਸਾਧਨਾ ਦੀ ਮੱਦਦ
ਖੂਨ ਦਾਨ ਕੈਂਪ
ਕਿਤਾਬ ਘਰ
ਲੋੜਵੰਦਾਂ ਨੂੰ ਕੱਪੜਿਆਂ ਦੀ ਮਦਦ
ਲੋੜਵੰਦ ਵਿਦਿਆਰਥੀਆਂ ਦੀ ਫੀਸ ਭਰਨੀ
ਆਕਸੀਜਨ ਲੰਗਰ
ਲੋੜਵੰਦ ਮਰੀਜਾਂ ਦੀ ਮਦਦ