ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਰੀਦਕੋਟ ਮੁਕਤਸਰ ਬਠਿੰਡਾ ਜੋਨ ਦੇ ਖੇਤਰ ਕੋਟਕਪੂਰਾ ਦਫਤਰ ਵਿਖੇ 5.8.2018 ਨੂੰ ਵਿਦਿਆਰਥੀਆਂ ਲਈ ਮਾਸਿਕ ਸਟੱਡੀ ਸਰਕਲ ਕਲਾਸ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਵਿਦਿਅਰਥੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਵਿੱਚ ਲੈਵਲ 2 ਦੀ ਟ੍ਰੇਨਿੰਗ ਦੇ ਸਲੇਬਸ ਅਨੁਸਾਰ ਫਾਲੋਅਪ ਟੈਕਨੀਕਸ ਬਾਰੇ ਵਿਚਾਰਾਂ ਦੀ ਸਾਂਝ ਕੀਤੀ ਗਈ ।ਰਿਪੋਰਟ :-ਪ੍ਰੋ ਗੁਰਪ੍ਰੀਤ ਸਿੰਘ ਜੋਨਲ ਸਕੱਤਰ

