Activities of BKSNI

ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ 1994 ਤੋਂ ਮਾਡਲ ਟਾਉਨ ਐਕਸਟੈਨਸ਼ਨ, ਲੁਧਿਆਣਾ ਵਿਖੇ ਕਾਰਜਸ਼ੀਲ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੂਨਿਟਾਂ/ ਜ਼ੋਨਾਂ/ ਖੇਤਰਾਂ/ ਸਟੇਟਾਂ ਦੇ ਪ੍ਰਮੁੱਖ ਕਾਰਜਕਰਤਾਵਾਂ ਦੇ ਓਰੀਐਂਟੇਸ਼ਨ ਕੋਰਸ ਲਗਾਤਾਰ ਲੱਗ ਰਹੇ ਹਨ ਜਿਨ੍ਹਾਂ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ। ਸਿਖਿਆਰਥੀਆਂ ਨੂੰ ਪੜ੍ਹਨਯੋਗ ਸਮੱਗਰੀ ਵੀ ਕੋਰਸ ਦੌਰਾਨ ਮੁਹੱਈਆ ਕਰਵਾਈ ਜਾਂਦੀ ਹੈ।ਇਸ ਇੰਸਟੀਚਿਊਟ ਰਾਹੀਂ ਜਿਥੇ ਅਸੀਂ ਆਪਣੇ ਕੈਡਰ ਨੂੰ ਸਕੂਲਿੰਗ ਤੇ ਟ੍ਰੇਨਿੰਗ ਦਿੰਦੇ ਹਾਂ, ਉਥੇ ਲਿਖਾਰੀ, ਕਵੀ, ਪ੍ਰਿੰਸੀਪਲ, ਅਧਿਆਪਕ, ਡਾਕਟਰ, ਨਰਸਾਂ, ਗ੍ਰੰਥੀ ਸਿੰਘਾਂ, ਰਾਗੀ-ਸਿੰਘਾਂ ਆਦਿਕ ਦੇ ਕੋਰਸ ਵੀ ਲਗਾਏ ਜਾਂਦੇ ਹਨ।

1 ਜੂਨ, 2018 ਤੋਂ  9 ਮਈ2019 ਤੱਕ 14 ਓਰੀਅਐਨਟੇਸ਼ਨ ਕੋਰਸ ਲਗਾਏ ਜਾ ਚੁੱਕੇ ਹਨ।ਜਿਨ੍ਹਾਂ ਵਿੱਚ ਦੋ ਉਚੇਚੇ ਸਮਾਗਮ ਵੀ ਸ਼ਾਮਿਲ ਹਨ।

Related Links

Categories