guru-harkrishan-ji

ਸੇਵਾ ਦਿਵਸ

 ਮਿਤੀ 12/7/2020 ਦਿਨ ਐਤਵਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੱਛਮੀ ਬੰਗਾਲ ਅਤੇ ਵਿਦਿਆਰਥੀ ਕੌਂਸਲ ਦੀ ਤਰਫੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੇਵਾ ਦਿਵਸ ਦਾ ਪਾਲਣ ਕੀਤਾ ਗਿਆ ।
ਜਿਸਦੇ ਵਿਚ ਆਸਾ ਨਿਕੇਤਨ , ਵਿਰਧ ਆਸ਼ਰਮ ਮਹਿਲਾ ਸਮਿਤੀ ਅਤੇ ਬੀ.ਐਨ.ਆਰ ਦੀ ਝੁੱਗੀ ਝੌਂਪੜੀਆਂ ਤੇ ਜਾ ਕੇ ੳਥੇ 150
ਫੂਡ ਪੈਕਟ , ਮਾਸਕ,ਸਾਬਣ , ਹੈਂਡ ਸੈਨਿਟਾਈਜ਼ਰ ਅਤੇ ਚੌਲਾਂ ਦੀ ਬੋਰੀਆਂ ਵਿਤਰਿਤ ਕੀਤੀ ਗਏ।
ਇਸ ਮੌਕੇ ਤੇ ਸ੍ ਗੁਰਵਿੰਦਰ ਸਿੰਘ (ਸਟੇਟ ਸਕੱਤਰ),ਸ੍ ਸੰਤੋਖ ਸਿੰਘ ਆਸਨਸੋਲ,ਸ੍ ਗੁਰਮੀਤ ਸਿੰਘ ਪ੍ਧਾਨ ਆਸਨਸੋਲ ਯੂਨਿਟ, ਸ੍ ਹਰਦੀਪ ਸਿੰਘ (ਖਜਾਨਚੀ) ਸ੍ ਜਸਪਾਲ ਸਿੰਘ ( ਸਕੱਤਰ ਪਬਲਿਕ ਵਿੰਗ) ਭੈਣ ਜਸਬੀਰ ਕੌਰ ( ਸਕੱਤਰ ਇਸਤਰੀ ਵਿੰਗ) ਭੈਣ ਰਵਿੰਦਰ ਕੌਰ (ਇੰਚਾਰਜ ਇਸਤਰੀ ਵਿੰਗ) ਸ੍ ਗੁਰਦੀਪ ਸਿੰਘ ਆਸਨਸੋਲ (ਸਕੱਤਰ ਕੀਰਤਨ ਵਿੰਗ) ਸ੍ ਦਿਲਪ੍ਰੀਤ ਸਿੰਘ , ਸ੍ ਗੁਰਦੀਪ ਸਿੰਘ, ਸ੍ ਅਵਤਾਰ ਸਿੰਘ, ਸ੍ ਗੁਰਸ਼ਰਨ ਸਿੰਘ ,ਵਕੀਲ ਸਿੰਘ ਸੁਨੀਲ ਸਰਕਾਰ ਅਤੇ ਵਿਦਿਆਰਥੀ ਕੌਂਸਲ ਦੀ ਪੂਰੀ ਟੀਮ ਮੌਜੂਦ ਸੀ।।
ਸਿੱਖ ਪੰਥ ਦੇ ਆਠਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੇ 1664 ਈ: ਨੂੰ ਦਿੱਲੀ ਵਿਖੇ, ਚੇਚਕ ਦੀ ਮਾਹਾਮਾਰੀ ਫੈਲੀ ਹੋਈ ਸੀ
ਉਸਦੇ ਵਿਚ ਆਪ ਜੀ ਨੇ ਅਪਨੇ ਹਥੋਂ ਰੋਗੀਆਂ ਦੀ ਸੇਵਾ ਕੀਤੀ ਅਤੇ ਸੇਵਾ ਕਰਦੇ ਹੋਏ ਜੋਤੀ ਜੋਤ ਸਮਾ ਗਏ ।। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਹਰ ਸਾਲ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸੇਵਾ ਦਿਵਸ ਦੇ ਰੂਪ ਚ ਮਨਾਉਂਦਾ ਹੈ । ਕੋਵਿਦ 19 ਰੂਪੀ ਮਾਹਾਮਾਰੀ ਦੇ ਸਮੇਂ ਤੇ ਵੀ ਸਿੱਖ ਕੌਮ ਬੜੇ ਵਿਸ਼ਵਾਸ ਅਤੇ ਵੱਧ ਚੜ੍ਹਕਰ ਮਾਨਵਤਾ ਦੀ ਭਲਾਈ ਲਈ ਸੇਵਾ ਕਰ ਰਹੀ ਹੈ ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟ੍ਰਾਈਸਿਟੀ ਜੋਨ ਵਲੋਂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਸੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾ ਦਿਵਸ ਦੇ ਮੋਕੇ ਤੇ ਬਿਨਾਂ ਕਿਸੇ ਭੇਦਭਾਵ ਦੇ ਮਨੂਖੱਤਾ ਦੀ ਭਲਾਈ ਲਈ ਗੁਰੂ ਸਾਹਿਬ ਦੇ ਪਾਏ ਪੂਰਨਿਆ ਤੇ ਚਲਦੇ ਹੋਏ ਮਿਤੀ 12 ਜੂਲਾਈ 2020 ਨੂੰ ਗੁਰਦੁਆਰਾ ਸੀ ਗੁਰੂ ਸਿੰਘ ਸਭਾ ਫੇਸ 1 ਮੋਹਾਲੀ ਤੌ ਚਲ ਕੇ ਕੁਸ਼ਟ ਆਸ਼ਰਮ ਸੈਕਟਰ 47,ਸਪਾਈਨ ਸੈਂਟਰ ਸੈਕਟਰ 28 , ਗੁਰੂ ਗੰਥ ਸਾਹਿਬ ਵਿਦਿਆ ਕੇਂਦਰ ਸੈਕਟਰ 28 ,ਬਿਰਦ ਆਸ਼ਰਮ ਸੈਕਟਰ 15 ,ਸਨੇਹੇਲਿਆ ਮਲੋਆ ,ਬਿਰਦ ਆਸ਼ਰਮ ਰਤਵਾੜਾ ਸਾਹਿਬ , ਪਿੰਗਲਵਾੜਾ ਸੰਸਥਾ ਸੈਕਟਰ 55,ਗੁਰੂ ਆਸਰਾ ਟੑਸਟ, ਪਲਸੋਰਾ ਅਤੇ ਗੁਰਆਸਰਾ ਟ੍ਸਟ ਸੈਕਟਰ 78 ਮੋਹਾਲੀ ,ਪ੍ਭ ਆਸਰਾ ਟ੍ਸਟ , ਕੁਰਾਲੀ ,ਅਪਣੇ ਫਾਂੳਡੇਸ਼ਨ, ਸੋਹਾਣਾ ,ਜੋਤੀ ਕੰਨਿਆ ਆਸ਼ਰਮ, ਖਰੜ ,ਗਿਲ ਫਾਰਮ, ਖਰੜ ਆਦਿ ਸਂਸਂਥਾਵਾ ਵਿਚ ਜਰੂਰੀ ਸਾਮਾਨ ਵੰਡਿਆਂ ਗਿਆ ਅਤੇ ੳਹਣਾ ਦੀ ਸਰੀਰਕ ਤੰਦਰੁਸਤੀ ਅਤੇ ਚੜਦੀ ਕਲਾ ਅਤੇ ਦੇਹਅਰੋਗਤਾ ਦੀ ਅਰਦਾਸ ਕੀਤੀ ਗੵਈ । ਇਸ ਵਿਚ ਬਾਬਾ ਮੋਹਨ ਸਿੰਘ ਜੀ , ਵੀਰ ਮਨਜੀਤ ਸਿੰਘ ਜੋਨਲ ਸਕੱਤਰ, ਞੀਰ ਇਂਦਰਜੀਤ ਸਿੰਘ ਖੇਤਰੀ ਪ੍ਧਾਨ ,ਵੀਰ ਮੋਹਨ ਸਿੰਘ ਖੇਤਰੀ ਸਕੱਤਰ , ਵੀਰ ਧਰਮਵੀਰ ਸਿੰਘ ਵੀਰ ਕੰਵਰਪਰੀਤ ਸਿੰਘ ,ਭੈਣ ਗੁਰਪਰੀਤ ਕੋਰ ,ਵੀਰ ਗੁਰਪੀਤ ਸਿੰਘ, ਵੀਰ ਅਮਰਿੰਦਰ ਸਿੰਘ ਵੀਰ ਅਵਤਾਰ ਸਿੰਘ ,,ਵੀਰ ਸਹਿਵਾਜ ਸਿੰਘ ,ਵੀਰ ਧਰਮਵੀਰ ਸਿੰਘ ,ਵੀਰ ਗੁਰਚਰਨ ਸਿੰਘ,ਵੀਰ ਸਰਬਜੀਤ ਸਿੰਘ,ਞੀਰ ਔਕਾਂਰ ਸਿੰਘ ,ਬੀਬੀ ਮੋਹਨਜੀਤ ਕੋਰ,ਵੀਰ ਸੰਦੀਪ ਸਿੰਘ,ਭੈਣ ਤਜਿੰਦਰ ਕੋਰ,ਵੀਰ ਹਰਵਿੰਦਰ ਸਿੰਘ,,ਵੀਰ ਗੁਰਬਚਨ ਸਿੰਘ, ਵੀਰ ਗੁਰਚਰਨ ਸਿੰਘ ਭਲਾ , ,ਬੀਬੀ ਗੁਰਵਿੰਦਰ ਕੋਰ,ਬੀਬੀ ਕੁਲਵਿੰਦਰ ਕੋਰ,ਪਰੀਤਪਾਲ ਸਿੰਘ ਹੋਰਾਂ ਨੇ ਯੋਗਦਾਨ ਪਾਕੇ ਧੰਨਵਾਦੀ ਬਣਾਇਆ। ਸਮੁੱਚੇ ਪ੍ਰਬੰਧ ਸ ਜਗਜੀਤ ਸਿੰਘ ਵਿਤੱ ਸਕੱਤਰ ਟ੍ਰਾਈਸਿਟੀ ਜੋਨ ਦੀ ਅਗਵਾਈ ਵਿੱਚ ਕੀਤੇ ਗਏ ।

Categories