ਮਨਾਈਏ 550ਵਾਂ ਸਾਲ ਗੁਰੂ ਨਾਨਕ ਦੇ ਬਚਨਾਂ ਨਾਲ

“ਮਨਾਈਏ 550ਵਾਂ ਸਾਲ ਗੁਰੂ ਨਾਨਕ ਦੇ ਬਚਨਾਂ ਨਾਲ” ਨਾਲ ਸਬੰਧਤ ਸਟੱਡੀ ਸਰਕਲ ਦੇ ਸਾਰੇ ਜ਼ੋਨਾਂ ਵਿੱਚ ਅਲੱਗ ਅਲੱਗ ਸਰਕਾਰੀ/ ਪ੍ਰਾਈਵੇਟ ਸਕੂਲਾਂ/ਕਾਲਜਾਂ/ ਪਿੰਡਾਂ/ਕਸਬਿਆਂ/ ਨਗਰਾਂ-ਮਹਾਂ ਨਗਰਾਂ ਵਿੱਚ ਪ੍ਰੋਗ੍ਰਾਮ ਕੀਤੇ ਜਾ ਰਹੇ ਹਨ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਅਰਨੀ ਵਾਲਾ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ।
ਸਥਾਨ:- ਸਰਕਾਰੀ ਹਾਈ ਸਕੂਲ, ਬਾਘੇ ਵਾਲਾ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਅਰਨੀ ਵਾਲਾ ਵਿਖੇ, ਗੁਰੂ ਨਾਨਕ ਸਾਹਿਬ ਜੀ ਦੇ ੫੫੦ ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਮੀਨਾਰ।
ਸਥਾਨ:- ਲਿਟਲ ਐਜਲ ਸੀਨੀਅਰ ਸੈਕੰਡਰੀ ਸਕੂਲ, ਮੋਹਲਾਂ

Leave a Reply

Your email address will not be published. Required fields are marked *

Categories