ਇੱਕ ਦੌੜ ਪੰਜਾਬੀ ਲਈ

🌱 ਇੱਕ ਦੌੜ ਪੰਜਾਬੀ ਲਈ 🌱

🌱 ਇੱਕ ਦੌੜ ਪੰਜਾਬੀ ਲਈ 🌱
ਆਉ ਭੱਜੀਏ ………
🔸ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਪ੍ਰਗਟ ਕਰਨ ਲਈ।
🔸ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਵਚਨਬੱਧ ਹੋਣ ਲਈ।
🔸ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਦਿਵਾਉਣ ਲਈ ਸੰਘਰਸ਼ ਕਰਨ ਦਾ ਪ੍ਰਣ ਕਰਨ ਲਈ।
🔸ਮਾਂ ਬੋਲੀ ਪੰਜਾਬੀ ਦੀ ਸ਼ਾਨਾਂਮੱਤੀ ਵਿਰਾਸਤ ਦੀ ਸੰਭਾਲ਼ ਲਈ।
🔸ਪੱਜਾਬੀ ਮਾਂ ਬੋਲੀ ਦੇ ਵਾਰਿਸ ਹੋਣ ਤੇ ਮਾਣ ਮਹਿਸੂਸ ਕਰਨ ਲਈ।
☘☘ਜਿੱਥੇ ਨੱਠਦੇ ਪੰਜਾਬੀ , ਉੱਥੇ ਦੌੜਦੀ ਪੰਜਾਬੀ☘☘
ਆਉ, ਮਾਂ ਬੋਲੀ ਪ੍ਰਤੀ ਆਪਣੀ ਬਣਦੀ ਜਿੰਮੇਵਾਰੀ ਦਾ ਅਹਿਸਾਸ ਕਰਦਿਆਂ ਵੱਡੀ ਗਿਣਤੀ ਵਿੱਚ ਨਿਯਤ ਸਮੇਂ ਅਨੁਸਾਰ ਸ਼ਮੂਲੀਅਤ ਕਰੀਏ।
🌿🌿ਜੇ ਮਾਂ ਬੋਲੀ ਨਾਲ ਜੁੜੇ ਰਹਾਂਗੇ, ਤਾਂ ਹੀ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿ ਸਕਾਂਗੇ ਤੇ ਆਪਣੀ ਹੋਂਦ ਬਚਾ ਸਕਾਂਗੇ 🌿🌿
🌴ਪੰਜਾਬੀ ਮੇਰੀ ਆਣ ਹੈ, ਮੇਰੀ ਸ਼ਾਨ ਹੈ, ਮੇਰੀ ਪਹਿਚਾਣ ਹੈ🌴

13 thoughts on “ਇੱਕ ਦੌੜ ਪੰਜਾਬੀ ਲਈ

  1. Fine way of telling, and fastidious paragraph to obtain information concerning my presentation subject, which i am going to convey in university. Luelle Richy Dougy

Leave a Reply

Your email address will not be published. Required fields are marked *

Categories