ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ

ਤਿੰਨ ਰੋਜ਼ਾ ਸ਼ਖ਼ਸੀਅਤ ਉਸਾਰੀ ਕੈਂਪ

On: 24 March, 2017, By: Press Secretary, Location: ਫਰੀਦਕੋਟ

ਤਿੰਨ ਰੋਜ਼ਾ ਸ਼ਖ਼ਸੀਅਤ ਉਸਾਰੀ ਕੈਂਪਫਰੀਦਕੋਟ-ਸ੍ਰੀ ਮੁਕਤਸਰ ਸਾਹਿਬ ਜ਼ੋਨ ਦੇ ਜੈਤੋ ਖੇਤਰ ਵਲੋਂ 22 ਤੋਂ 24 ਫਰਵਰੀ ਤੱਕ ਭਾਈ ਭਗਤੂ ਗਰਲਜ਼ ਕਾਲਜ ਭਗਤੂਆਣਾ ਵਿਖੇ ਤਿੰਨ ਰੋਜ਼ਾ ਸ਼ਖ਼ਸੀਅਤ ਉਸਾਰੀ ਕੈਂਪ ਲਾਇਆ ਗਿਆ। ਆਖਰੀ ਦਿਨ ਸਮਾਪਤੀ ਸਮਾਰੋਹ 'ਚ ਬਠਿੰਡਾ ਦੇ ਐਸ.ਪੀ. ਵਿਨੋਦ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਅਜਿਹੇ ਪ੍ਰੋਗਰਾਮਾਂ ਨੂੰ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਸਾਰਥਕ ਕਰਾਰ ਦਿੰਦਿਆਂ ਪ੍ਰਬੰਧਕਾਂ ਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ: ਵੀਨਾ ਗਰਗ ਦੇ ਸਵਾਗਤੀ ਭਾਸ਼ਣ ਨਾਲ ਹੋਈ। ... Details

ਹੋਲਾ ਮਹੱਲਾ ਖੇਡ ਦਿਵਸ

On: 10 March, 2017, By: Press Secretary, Location: ਅੰਮ੍ਰਿਤਸਰ

ਹੋਲਾ ਮਹੱਲਾ ਖੇਡ ਦਿਵਸਜ਼ਿਲ੍ਹਾ ਤਰਨ ਤਾਰਨ ਵਲੋਂ ਮਾਝਾ ਅਕੈਡਮੀ ਸਾਹਬਾਜ਼ਪੁਰ ਵਿਖੇ ਕਰਵਾਏ ਗਏ ਹੋਲਾ ਮਹੱਲਾ ਖੇਡ ਦਿਵਸ ਦੇ ਕੁਝ ਦ੍ਰਿਸ਼। ਬੱਚਿਆਂ ਨੂੰ ਰੰਗਾਂ ਤੋਂ ਹੱਟ ਕੇ ਨੈਤਿਕ ਗੁਣਾਂ ਤੇ ਖੇਡਾਂ ਨਾਲ ਜੋੜਨ ਦਾ ਉਪਰਾਲਾ।... Details

→ more news...

Donate Online

ਨਿਊਜ਼ਲੈਟਰ


ਮਾਸਿਕ ਖ਼ਬਰਾਂ

Study Circle Samachar

ਸਹਾਇਤਾ

Helpline

ਕਿੱਤੇ ਸਬੰਧੀ ਜਾਣਕਾਰੀ

Career Guidance

ਮਾਸਿਕ ਪੱਤਰ

Monthly Magazine

ਹੋਰ ਲਿੰਕ